ਰਸੂਲਾਂ ਦੇ ਕੰਮ 13:44 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 44 ਅਗਲੇ ਸਬਤ ਦੇ ਦਿਨ ਯਹੋਵਾਹ* ਦਾ ਬਚਨ ਸੁਣਨ ਲਈ ਲਗਭਗ ਸਾਰਾ ਸ਼ਹਿਰ ਹੀ ਇਕੱਠਾ ਹੋ ਗਿਆ ਸੀ।