ਰਸੂਲਾਂ ਦੇ ਕੰਮ 13:48 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 48 ਇਹ ਗੱਲ ਸੁਣ ਕੇ ਗ਼ੈਰ-ਯਹੂਦੀ ਲੋਕ ਬੜੇ ਖ਼ੁਸ਼ ਹੋਏ ਅਤੇ ਯਹੋਵਾਹ* ਦੇ ਬਚਨ ਦੀ ਵਡਿਆਈ ਕਰਨ ਲੱਗ ਪਏ। ਅਤੇ ਜਿਹੜੇ ਲੋਕ ਹਮੇਸ਼ਾ ਦੀ ਜ਼ਿੰਦਗੀ ਦੇ ਰਾਹ ʼਤੇ ਚੱਲਣ ਲਈ ਦਿਲੋਂ ਤਿਆਰ ਸਨ, ਉਹ ਸਾਰੇ ਨਿਹਚਾ ਕਰਨ ਲੱਗ ਪਏ। ਰਸੂਲਾਂ ਦੇ ਕੰਮ ਯਹੋਵਾਹ ਦੇ ਗਵਾਹਾਂ ਲਈ ਰਿਸਰਚ ਬਰੋਸ਼ਰ—2019 ਅੰਕ 13:48 ਪਹਿਰਾਬੁਰਜ (ਸਟੱਡੀ),10/2018, ਸਫ਼ਾ 12 ਪਹਿਰਾਬੁਰਜ,7/1/2000, ਸਫ਼ੇ 11-12
48 ਇਹ ਗੱਲ ਸੁਣ ਕੇ ਗ਼ੈਰ-ਯਹੂਦੀ ਲੋਕ ਬੜੇ ਖ਼ੁਸ਼ ਹੋਏ ਅਤੇ ਯਹੋਵਾਹ* ਦੇ ਬਚਨ ਦੀ ਵਡਿਆਈ ਕਰਨ ਲੱਗ ਪਏ। ਅਤੇ ਜਿਹੜੇ ਲੋਕ ਹਮੇਸ਼ਾ ਦੀ ਜ਼ਿੰਦਗੀ ਦੇ ਰਾਹ ʼਤੇ ਚੱਲਣ ਲਈ ਦਿਲੋਂ ਤਿਆਰ ਸਨ, ਉਹ ਸਾਰੇ ਨਿਹਚਾ ਕਰਨ ਲੱਗ ਪਏ।