-
ਰਸੂਲਾਂ ਦੇ ਕੰਮ 15:3ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
3 ਮੰਡਲੀ ਕੁਝ ਦੂਰ ਤਕ ਉਨ੍ਹਾਂ ਨਾਲ ਗਈ ਅਤੇ ਫਿਰ ਪੌਲੁਸ, ਬਰਨਾਬਾਸ ਅਤੇ ਹੋਰ ਚੇਲੇ ਫੈਨੀਕੇ ਤੇ ਸਾਮਰਿਯਾ ਵਿੱਚੋਂ ਦੀ ਲੰਘੇ ਅਤੇ ਉੱਥੋਂ ਦੇ ਭਰਾਵਾਂ ਨੂੰ ਖੋਲ੍ਹ ਕੇ ਦੱਸਿਆ ਕਿ ਗ਼ੈਰ-ਯਹੂਦੀ ਕੌਮਾਂ ਦੇ ਲੋਕ ਖ਼ੁਦ ਨੂੰ ਬਦਲ ਕੇ ਪਰਮੇਸ਼ੁਰ ਦੀ ਭਗਤੀ ਕਰਨ ਲੱਗ ਪਏ ਸਨ ਅਤੇ ਇਹ ਸੁਣ ਕੇ ਸਾਰੇ ਭਰਾ ਬੜੇ ਖ਼ੁਸ਼ ਹੋਏ।
-