ਰਸੂਲਾਂ ਦੇ ਕੰਮ 15:22 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 22 ਫਿਰ ਰਸੂਲਾਂ ਅਤੇ ਬਜ਼ੁਰਗਾਂ ਨੇ ਪੂਰੀ ਮੰਡਲੀ ਨਾਲ ਮਿਲ ਕੇ ਫ਼ੈਸਲਾ ਕੀਤਾ ਕਿ ਆਪਣੇ ਵਿੱਚੋਂ ਚੁਣੇ ਹੋਏ ਆਦਮੀਆਂ ਨੂੰ ਪੌਲੁਸ ਅਤੇ ਬਰਨਾਬਾਸ ਨਾਲ ਅੰਤਾਕੀਆ ਨੂੰ ਘੱਲਿਆ ਜਾਵੇ; ਉਨ੍ਹਾਂ ਨੇ ਭਰਾਵਾਂ ਦੀ ਅਗਵਾਈ ਕਰਨ ਵਾਲੇ ਯਹੂਦਾ ਉਰਫ਼ ਬਾਰਸਬੱਸ ਅਤੇ ਸੀਲਾਸ ਨੂੰ ਚੁਣਿਆ।+ ਰਸੂਲਾਂ ਦੇ ਕੰਮ ਯਹੋਵਾਹ ਦੇ ਗਵਾਹਾਂ ਲਈ ਰਿਸਰਚ ਬਰੋਸ਼ਰ—2019 ਅੰਕ 15:22 ਗਵਾਹੀ ਦਿਓ, ਸਫ਼ਾ 113
22 ਫਿਰ ਰਸੂਲਾਂ ਅਤੇ ਬਜ਼ੁਰਗਾਂ ਨੇ ਪੂਰੀ ਮੰਡਲੀ ਨਾਲ ਮਿਲ ਕੇ ਫ਼ੈਸਲਾ ਕੀਤਾ ਕਿ ਆਪਣੇ ਵਿੱਚੋਂ ਚੁਣੇ ਹੋਏ ਆਦਮੀਆਂ ਨੂੰ ਪੌਲੁਸ ਅਤੇ ਬਰਨਾਬਾਸ ਨਾਲ ਅੰਤਾਕੀਆ ਨੂੰ ਘੱਲਿਆ ਜਾਵੇ; ਉਨ੍ਹਾਂ ਨੇ ਭਰਾਵਾਂ ਦੀ ਅਗਵਾਈ ਕਰਨ ਵਾਲੇ ਯਹੂਦਾ ਉਰਫ਼ ਬਾਰਸਬੱਸ ਅਤੇ ਸੀਲਾਸ ਨੂੰ ਚੁਣਿਆ।+