ਰਸੂਲਾਂ ਦੇ ਕੰਮ 17:22 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 22 ਤਦ ਪੌਲੁਸ ਨੇ ਐਰੀਆਪਗਸ+ ਦੀ ਸਭਾ ਵਿਚ ਖੜ੍ਹਾ ਹੋ ਕੇ ਕਿਹਾ: “ਐਥਿਨਜ਼ ਦੇ ਵਾਸੀਓ, ਮੈਂ ਦੇਖਿਆ ਹੈ ਕਿ ਤੁਸੀਂ ਹਰ ਗੱਲ ਵਿਚ ਦੂਸਰੇ ਲੋਕਾਂ ਨਾਲੋਂ ਦੇਵੀ-ਦੇਵਤਿਆਂ ਦਾ ਜ਼ਿਆਦਾ ਡਰ ਮੰਨਦੇ ਹੋ।*+ ਰਸੂਲਾਂ ਦੇ ਕੰਮ ਯਹੋਵਾਹ ਦੇ ਗਵਾਹਾਂ ਲਈ ਰਿਸਰਚ ਬਰੋਸ਼ਰ—2019 ਅੰਕ 17:22 ਪਿਆਰ ਦਿਖਾਓ, ਪਾਠ 5 ਗਵਾਹੀ ਦਿਓ, ਸਫ਼ੇ 142-143 ਪਹਿਰਾਬੁਰਜ,7/15/2010, ਸਫ਼ਾ 309/1/2007, ਸਫ਼ਾ 14
22 ਤਦ ਪੌਲੁਸ ਨੇ ਐਰੀਆਪਗਸ+ ਦੀ ਸਭਾ ਵਿਚ ਖੜ੍ਹਾ ਹੋ ਕੇ ਕਿਹਾ: “ਐਥਿਨਜ਼ ਦੇ ਵਾਸੀਓ, ਮੈਂ ਦੇਖਿਆ ਹੈ ਕਿ ਤੁਸੀਂ ਹਰ ਗੱਲ ਵਿਚ ਦੂਸਰੇ ਲੋਕਾਂ ਨਾਲੋਂ ਦੇਵੀ-ਦੇਵਤਿਆਂ ਦਾ ਜ਼ਿਆਦਾ ਡਰ ਮੰਨਦੇ ਹੋ।*+