-
ਰਸੂਲਾਂ ਦੇ ਕੰਮ 26:24ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
24 ਜਦੋਂ ਪੌਲੁਸ ਆਪਣੀ ਸਫ਼ਾਈ ਵਿਚ ਇਹ ਗੱਲਾਂ ਕਹਿ ਰਿਹਾ ਸੀ, ਤਾਂ ਫ਼ੇਸਤੁਸ ਨੇ ਉੱਚੀ ਆਵਾਜ਼ ਵਿਚ ਕਿਹਾ: “ਪੌਲੁਸ, ਤੂੰ ਪਾਗਲ ਹੋ ਗਿਆ ਹੈਂ! ਬਹੁਤੇ ਗਿਆਨ ਨੇ ਤੈਨੂੰ ਪਾਗਲ ਕਰ ਦਿੱਤਾ ਹੈ!”
-