ਰਸੂਲਾਂ ਦੇ ਕੰਮ 27:21 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 21 ਜਦੋਂ ਮੁਸਾਫ਼ਰਾਂ ਨੇ ਕਈ ਦਿਨਾਂ ਤਕ ਕੁਝ ਨਾ ਖਾਧਾ, ਤਾਂ ਪੌਲੁਸ ਨੇ ਉਨ੍ਹਾਂ ਵਿਚਕਾਰ ਖੜ੍ਹੇ ਹੋ ਕੇ ਕਿਹਾ: “ਭਰਾਵੋ, ਜੇ ਤੁਸੀਂ ਮੇਰੀ ਸਲਾਹ ਮੰਨੀ ਹੁੰਦੀ ਅਤੇ ਕ੍ਰੀਟ ਤੋਂ ਨਾ ਤੁਰੇ ਹੁੰਦੇ, ਤਾਂ ਤੁਹਾਡਾ ਇੰਨਾ ਨੁਕਸਾਨ ਨਹੀਂ ਸੀ ਹੋਣਾ।+ ਰਸੂਲਾਂ ਦੇ ਕੰਮ ਯਹੋਵਾਹ ਦੇ ਗਵਾਹਾਂ ਲਈ ਰਿਸਰਚ ਬਰੋਸ਼ਰ—2019 ਅੰਕ 27:21 ਗਵਾਹੀ ਦਿਓ, ਸਫ਼ੇ 207-208
21 ਜਦੋਂ ਮੁਸਾਫ਼ਰਾਂ ਨੇ ਕਈ ਦਿਨਾਂ ਤਕ ਕੁਝ ਨਾ ਖਾਧਾ, ਤਾਂ ਪੌਲੁਸ ਨੇ ਉਨ੍ਹਾਂ ਵਿਚਕਾਰ ਖੜ੍ਹੇ ਹੋ ਕੇ ਕਿਹਾ: “ਭਰਾਵੋ, ਜੇ ਤੁਸੀਂ ਮੇਰੀ ਸਲਾਹ ਮੰਨੀ ਹੁੰਦੀ ਅਤੇ ਕ੍ਰੀਟ ਤੋਂ ਨਾ ਤੁਰੇ ਹੁੰਦੇ, ਤਾਂ ਤੁਹਾਡਾ ਇੰਨਾ ਨੁਕਸਾਨ ਨਹੀਂ ਸੀ ਹੋਣਾ।+