ਰੋਮੀਆਂ 3:4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 ਨਹੀਂ, ਇਸ ਦਾ ਇਹ ਮਤਲਬ ਨਹੀਂ ਹੈ! ਪਰਮੇਸ਼ੁਰ ਹਮੇਸ਼ਾ ਸੱਚਾ ਸਾਬਤ ਹੁੰਦਾ ਹੈ,+ ਭਾਵੇਂ ਹਰ ਇਨਸਾਨ ਝੂਠਾ ਨਿਕਲੇ+ ਕਿਉਂਕਿ ਇਹ ਲਿਖਿਆ ਹੈ: “ਇਸ ਲਈ ਤੂੰ ਜੋ ਕਹਿੰਦਾ ਹੈਂ, ਉਹ ਸਹੀ ਸਾਬਤ ਹੋਵੇ ਅਤੇ ਤੂੰ ਆਪਣਾ ਮੁਕੱਦਮਾ ਜਿੱਤੇਂ।”+ ਰੋਮੀਆਂ ਯਹੋਵਾਹ ਦੇ ਗਵਾਹਾਂ ਲਈ ਰਿਸਰਚ ਬਰੋਸ਼ਰ—2019 ਅੰਕ 3:4 ਪਹਿਰਾਬੁਰਜ,6/15/2008, ਸਫ਼ਾ 30
4 ਨਹੀਂ, ਇਸ ਦਾ ਇਹ ਮਤਲਬ ਨਹੀਂ ਹੈ! ਪਰਮੇਸ਼ੁਰ ਹਮੇਸ਼ਾ ਸੱਚਾ ਸਾਬਤ ਹੁੰਦਾ ਹੈ,+ ਭਾਵੇਂ ਹਰ ਇਨਸਾਨ ਝੂਠਾ ਨਿਕਲੇ+ ਕਿਉਂਕਿ ਇਹ ਲਿਖਿਆ ਹੈ: “ਇਸ ਲਈ ਤੂੰ ਜੋ ਕਹਿੰਦਾ ਹੈਂ, ਉਹ ਸਹੀ ਸਾਬਤ ਹੋਵੇ ਅਤੇ ਤੂੰ ਆਪਣਾ ਮੁਕੱਦਮਾ ਜਿੱਤੇਂ।”+