ਰੋਮੀਆਂ 3:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਅਤੇ ਅਸੀਂ ਇਹ ਕਿਉਂ ਨਾ ਕਹੀਏ, “ਆਓ ਆਪਾਂ ਬੁਰੇ ਕੰਮ ਕਰੀਏ, ਇਸ ਦੇ ਚੰਗੇ ਨਤੀਜੇ ਹੀ ਨਿਕਲਣਗੇ”? ਕੁਝ ਲੋਕ ਸਾਨੂੰ ਬਦਨਾਮ ਕਰਨ ਲਈ ਸਾਡੇ ਉੱਤੇ ਇਹੀ ਕਹਿਣ ਦਾ ਇਲਜ਼ਾਮ ਲਾਉਂਦੇ ਹਨ। ਇਨ੍ਹਾਂ ਲੋਕਾਂ ਨੂੰ ਜਾਇਜ਼ ਸਜ਼ਾ ਮਿਲੇਗੀ।+
8 ਅਤੇ ਅਸੀਂ ਇਹ ਕਿਉਂ ਨਾ ਕਹੀਏ, “ਆਓ ਆਪਾਂ ਬੁਰੇ ਕੰਮ ਕਰੀਏ, ਇਸ ਦੇ ਚੰਗੇ ਨਤੀਜੇ ਹੀ ਨਿਕਲਣਗੇ”? ਕੁਝ ਲੋਕ ਸਾਨੂੰ ਬਦਨਾਮ ਕਰਨ ਲਈ ਸਾਡੇ ਉੱਤੇ ਇਹੀ ਕਹਿਣ ਦਾ ਇਲਜ਼ਾਮ ਲਾਉਂਦੇ ਹਨ। ਇਨ੍ਹਾਂ ਲੋਕਾਂ ਨੂੰ ਜਾਇਜ਼ ਸਜ਼ਾ ਮਿਲੇਗੀ।+