ਰੋਮੀਆਂ 7:2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਮਿਸਾਲ ਲਈ, ਇਕ ਵਿਆਹੁਤਾ ਤੀਵੀਂ ਆਪਣੇ ਪਤੀ ਨਾਲ ਉਦੋਂ ਤਕ ਕਾਨੂੰਨੀ ਤੌਰ ਤੇ ਬੰਧਨ ਵਿਚ ਬੱਝੀ ਹੁੰਦੀ ਹੈ ਜਦ ਤਕ ਉਸ ਦਾ ਪਤੀ ਜੀਉਂਦਾ ਹੈ; ਪਰ ਜੇ ਉਸ ਦਾ ਪਤੀ ਮਰ ਜਾਂਦਾ ਹੈ, ਤਾਂ ਉਹ ਆਪਣੇ ਪਤੀ ਦੇ ਕਾਨੂੰਨ ਤੋਂ ਛੁੱਟ ਜਾਂਦੀ ਹੈ।+ ਰੋਮੀਆਂ ਯਹੋਵਾਹ ਦੇ ਗਵਾਹਾਂ ਲਈ ਰਿਸਰਚ ਬਰੋਸ਼ਰ—2019 ਅੰਕ 7:2 ਪਹਿਰਾਬੁਰਜ,2/15/2007, ਸਫ਼ਾ 19
2 ਮਿਸਾਲ ਲਈ, ਇਕ ਵਿਆਹੁਤਾ ਤੀਵੀਂ ਆਪਣੇ ਪਤੀ ਨਾਲ ਉਦੋਂ ਤਕ ਕਾਨੂੰਨੀ ਤੌਰ ਤੇ ਬੰਧਨ ਵਿਚ ਬੱਝੀ ਹੁੰਦੀ ਹੈ ਜਦ ਤਕ ਉਸ ਦਾ ਪਤੀ ਜੀਉਂਦਾ ਹੈ; ਪਰ ਜੇ ਉਸ ਦਾ ਪਤੀ ਮਰ ਜਾਂਦਾ ਹੈ, ਤਾਂ ਉਹ ਆਪਣੇ ਪਤੀ ਦੇ ਕਾਨੂੰਨ ਤੋਂ ਛੁੱਟ ਜਾਂਦੀ ਹੈ।+