ਰੋਮੀਆਂ 7:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਪਰ ਇਸ ਹੁਕਮ ਨੇ ਮੈਨੂੰ ਅਹਿਸਾਸ ਕਰਾਇਆ ਕਿ ਪਾਪ ਅਸਲ ਵਿਚ ਕੀ ਹੁੰਦਾ ਹੈ। ਨਾਲੇ ਇਸ ਹੁਕਮ ਦੇ ਜ਼ਰੀਏ ਪਾਪ ਨੇ ਮੇਰੇ ਅੰਦਰ ਹਰ ਤਰ੍ਹਾਂ ਦਾ ਲਾਲਚ ਪੈਦਾ ਕੀਤਾ ਕਿਉਂਕਿ ਕਾਨੂੰਨ ਤੋਂ ਬਿਨਾਂ ਪਾਪ ਮਰਿਆ ਹੋਇਆ ਸੀ।+ ਰੋਮੀਆਂ ਯਹੋਵਾਹ ਦੇ ਗਵਾਹਾਂ ਲਈ ਰਿਸਰਚ ਬਰੋਸ਼ਰ—2019 ਅੰਕ 7:8 ਪਹਿਰਾਬੁਰਜ,6/15/2008, ਸਫ਼ਾ 30
8 ਪਰ ਇਸ ਹੁਕਮ ਨੇ ਮੈਨੂੰ ਅਹਿਸਾਸ ਕਰਾਇਆ ਕਿ ਪਾਪ ਅਸਲ ਵਿਚ ਕੀ ਹੁੰਦਾ ਹੈ। ਨਾਲੇ ਇਸ ਹੁਕਮ ਦੇ ਜ਼ਰੀਏ ਪਾਪ ਨੇ ਮੇਰੇ ਅੰਦਰ ਹਰ ਤਰ੍ਹਾਂ ਦਾ ਲਾਲਚ ਪੈਦਾ ਕੀਤਾ ਕਿਉਂਕਿ ਕਾਨੂੰਨ ਤੋਂ ਬਿਨਾਂ ਪਾਪ ਮਰਿਆ ਹੋਇਆ ਸੀ।+