ਰੋਮੀਆਂ 12:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਜਿਹੜਾ ਹੱਲਾਸ਼ੇਰੀ* ਦਿੰਦਾ ਹੈ, ਉਹ ਹੱਲਾਸ਼ੇਰੀ* ਦਿੰਦਾ ਰਹੇ;+ ਜਿਹੜਾ ਵੰਡਦਾ ਹੈ,* ਉਹ ਖੁੱਲ੍ਹੇ ਦਿਲ ਨਾਲ ਵੰਡੇ;*+ ਜਿਹੜਾ ਅਗਵਾਈ ਕਰਦਾ ਹੈ, ਉਹ ਪੂਰੀ ਲਗਨ* ਨਾਲ ਅਗਵਾਈ ਕਰੇ;+ ਜਿਹੜਾ ਰਹਿਮ ਕਰਦਾ ਹੈ, ਉਹ ਖ਼ੁਸ਼ੀ-ਖ਼ੁਸ਼ੀ ਦੂਸਰਿਆਂ ਉੱਤੇ ਰਹਿਮ ਕਰੇ।+ ਰੋਮੀਆਂ ਯਹੋਵਾਹ ਦੇ ਗਵਾਹਾਂ ਲਈ ਰਿਸਰਚ ਬਰੋਸ਼ਰ—2019 ਅੰਕ 12:8 ਪਹਿਰਾਬੁਰਜ (ਸਟੱਡੀ),8/2020, ਸਫ਼ੇ 24-25
8 ਜਿਹੜਾ ਹੱਲਾਸ਼ੇਰੀ* ਦਿੰਦਾ ਹੈ, ਉਹ ਹੱਲਾਸ਼ੇਰੀ* ਦਿੰਦਾ ਰਹੇ;+ ਜਿਹੜਾ ਵੰਡਦਾ ਹੈ,* ਉਹ ਖੁੱਲ੍ਹੇ ਦਿਲ ਨਾਲ ਵੰਡੇ;*+ ਜਿਹੜਾ ਅਗਵਾਈ ਕਰਦਾ ਹੈ, ਉਹ ਪੂਰੀ ਲਗਨ* ਨਾਲ ਅਗਵਾਈ ਕਰੇ;+ ਜਿਹੜਾ ਰਹਿਮ ਕਰਦਾ ਹੈ, ਉਹ ਖ਼ੁਸ਼ੀ-ਖ਼ੁਸ਼ੀ ਦੂਸਰਿਆਂ ਉੱਤੇ ਰਹਿਮ ਕਰੇ।+