-
ਰੋਮੀਆਂ 15:24ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
24 ਇਸ ਲਈ ਮੈਨੂੰ ਉਮੀਦ ਹੈ ਕਿ ਸਪੇਨ ਨੂੰ ਜਾਂਦੇ ਹੋਏ ਰਾਹ ਵਿਚ ਮੈਂ ਤੁਹਾਡੇ ਕੋਲ ਵੀ ਆਵਾਂਗਾ ਅਤੇ ਕੁਝ ਸਮਾਂ ਤੁਹਾਡਾ ਸਾਥ ਮਾਣਾਂਗਾ। ਫਿਰ ਤੁਸੀਂ ਸਫ਼ਰ ਦੌਰਾਨ ਥੋੜ੍ਹੀ ਦੂਰ ਤਕ ਮੇਰੇ ਨਾਲ ਆ ਜਾਇਓ।
-