-
ਰੋਮੀਆਂ 16:26ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
26 ਪਰ ਹੁਣ ਧਰਮ-ਗ੍ਰੰਥ ਵਿਚ ਦਰਜ ਭਵਿੱਖਬਾਣੀਆਂ ਰਾਹੀਂ ਇਸ ਭੇਤ ਨੂੰ ਜ਼ਾਹਰ ਕਰ ਦਿੱਤਾ ਗਿਆ ਹੈ। ਸਾਡੇ ਹਮੇਸ਼ਾ ਜੀਉਣ ਵਾਲੇ ਪਰਮੇਸ਼ੁਰ ਨੇ ਹੁਕਮ ਦਿੱਤਾ ਹੈ ਕਿ ਸਾਰੀਆਂ ਕੌਮਾਂ ਨੂੰ ਇਸ ਭੇਤ ਬਾਰੇ ਦੱਸਿਆ ਜਾਵੇ ਤਾਂਕਿ ਕੌਮਾਂ ਉਸ ਉੱਤੇ ਨਿਹਚਾ ਕਰ ਕੇ ਉਸ ਦੀਆਂ ਆਗਿਆਕਾਰ ਬਣਨ।
-