1 ਕੁਰਿੰਥੀਆਂ 3:4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 ਜਦੋਂ ਕੋਈ ਕਹਿੰਦਾ ਹੈ: “ਮੈਂ ਪੌਲੁਸ ਦਾ ਚੇਲਾ ਹਾਂ,” ਪਰ ਕੋਈ ਹੋਰ ਕਹਿੰਦਾ ਹੈ: “ਮੈਂ ਤਾਂ ਅਪੁੱਲੋਸ+ ਦਾ ਚੇਲਾ ਹਾਂ,” ਤਾਂ ਕੀ ਤੁਸੀਂ ਦੁਨੀਆਂ ਦੇ ਲੋਕਾਂ ਵਾਂਗ ਨਹੀਂ ਚੱਲ ਰਹੇ?
4 ਜਦੋਂ ਕੋਈ ਕਹਿੰਦਾ ਹੈ: “ਮੈਂ ਪੌਲੁਸ ਦਾ ਚੇਲਾ ਹਾਂ,” ਪਰ ਕੋਈ ਹੋਰ ਕਹਿੰਦਾ ਹੈ: “ਮੈਂ ਤਾਂ ਅਪੁੱਲੋਸ+ ਦਾ ਚੇਲਾ ਹਾਂ,” ਤਾਂ ਕੀ ਤੁਸੀਂ ਦੁਨੀਆਂ ਦੇ ਲੋਕਾਂ ਵਾਂਗ ਨਹੀਂ ਚੱਲ ਰਹੇ?