8 ਕੀ ਤੁਸੀਂ ਪਹਿਲਾਂ ਹੀ ਸੰਤੁਸ਼ਟ ਹੋ ਚੁੱਕੇ ਹੋ? ਕੀ ਤੁਸੀਂ ਪਹਿਲਾਂ ਹੀ ਅਮੀਰ ਬਣ ਗਏ ਹੋ? ਕੀ ਤੁਸੀਂ ਸਾਡੇ ਤੋਂ ਬਿਨਾਂ ਹੀ ਰਾਜਿਆਂ ਵਜੋਂ ਰਾਜ ਕਰਨਾ ਸ਼ੁਰੂ ਕਰ ਦਿੱਤਾ ਹੈ?+ ਅਸਲ ਵਿਚ, ਮੇਰੀ ਇਹੀ ਇੱਛਾ ਹੈ ਕਿ ਤੁਸੀਂ ਸੱਚ-ਮੁੱਚ ਰਾਜ ਕਰਨਾ ਸ਼ੁਰੂ ਕਰ ਦਿੱਤਾ ਹੁੰਦਾ ਤਾਂਕਿ ਅਸੀਂ ਵੀ ਤੁਹਾਡੇ ਨਾਲ ਰਾਜ ਕਰ ਸਕਦੇ।+