1 ਕੁਰਿੰਥੀਆਂ 4:19 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 19 ਪਰ ਜੇ ਯਹੋਵਾਹ* ਨੇ ਚਾਹਿਆ, ਤਾਂ ਮੈਂ ਜਲਦੀ ਹੀ ਤੁਹਾਡੇ ਕੋਲ ਆਵਾਂਗਾ। ਮੈਂ ਆ ਕੇ ਇਹ ਨਹੀਂ ਦੇਖਾਂਗਾ ਕਿ ਘਮੰਡ ਨਾਲ ਫੁੱਲੇ ਹੋਏ ਲੋਕ ਕੀ ਕਹਿੰਦੇ ਹਨ, ਸਗੋਂ ਇਹ ਦੇਖਾਂਗਾ ਕਿ ਉਹ ਪਰਮੇਸ਼ੁਰ ਦੀ ਸ਼ਕਤੀ ਦੀ ਸੇਧ ਵਿਚ ਚੱਲਦੇ ਹਨ ਜਾਂ ਨਹੀਂ।
19 ਪਰ ਜੇ ਯਹੋਵਾਹ* ਨੇ ਚਾਹਿਆ, ਤਾਂ ਮੈਂ ਜਲਦੀ ਹੀ ਤੁਹਾਡੇ ਕੋਲ ਆਵਾਂਗਾ। ਮੈਂ ਆ ਕੇ ਇਹ ਨਹੀਂ ਦੇਖਾਂਗਾ ਕਿ ਘਮੰਡ ਨਾਲ ਫੁੱਲੇ ਹੋਏ ਲੋਕ ਕੀ ਕਹਿੰਦੇ ਹਨ, ਸਗੋਂ ਇਹ ਦੇਖਾਂਗਾ ਕਿ ਉਹ ਪਰਮੇਸ਼ੁਰ ਦੀ ਸ਼ਕਤੀ ਦੀ ਸੇਧ ਵਿਚ ਚੱਲਦੇ ਹਨ ਜਾਂ ਨਹੀਂ।