1 ਕੁਰਿੰਥੀਆਂ 4:21 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 21 ਤੁਸੀਂ ਕੀ ਚਾਹੁੰਦੇ ਹੋ? ਮੈਂ ਤੁਹਾਡੇ ਕੋਲ ਡੰਡਾ ਲੈ ਕੇ ਆਵਾਂ+ ਜਾਂ ਫਿਰ ਪਿਆਰ ਤੇ ਨਰਮਾਈ ਨਾਲ ਆਵਾਂ?