1 ਕੁਰਿੰਥੀਆਂ 16:12 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 12 ਮੈਂ ਸਾਡੇ ਭਰਾ ਅਪੁੱਲੋਸ+ ਨੂੰ ਬਹੁਤ ਤਾਕੀਦ ਕੀਤੀ ਸੀ ਕਿ ਉਹ ਭਰਾਵਾਂ ਨਾਲ ਤੁਹਾਡੇ ਕੋਲ ਆਵੇ, ਪਰ ਇਸ ਵੇਲੇ ਉਸ ਦਾ ਤੁਹਾਡੇ ਕੋਲ ਆਉਣ ਦਾ ਇਰਾਦਾ ਨਹੀਂ ਸੀ। ਉਹ ਮੌਕਾ ਮਿਲਣ ʼਤੇ ਜ਼ਰੂਰ ਆਵੇਗਾ।
12 ਮੈਂ ਸਾਡੇ ਭਰਾ ਅਪੁੱਲੋਸ+ ਨੂੰ ਬਹੁਤ ਤਾਕੀਦ ਕੀਤੀ ਸੀ ਕਿ ਉਹ ਭਰਾਵਾਂ ਨਾਲ ਤੁਹਾਡੇ ਕੋਲ ਆਵੇ, ਪਰ ਇਸ ਵੇਲੇ ਉਸ ਦਾ ਤੁਹਾਡੇ ਕੋਲ ਆਉਣ ਦਾ ਇਰਾਦਾ ਨਹੀਂ ਸੀ। ਉਹ ਮੌਕਾ ਮਿਲਣ ʼਤੇ ਜ਼ਰੂਰ ਆਵੇਗਾ।