-
2 ਕੁਰਿੰਥੀਆਂ 9:5ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
5 ਇਸ ਲਈ ਮੈਂ ਭਰਾਵਾਂ ਨੂੰ ਸਾਡੇ ਤੋਂ ਪਹਿਲਾਂ ਤੁਹਾਡੇ ਕੋਲ ਆਉਣ ਲਈ ਹੱਲਾਸ਼ੇਰੀ ਦੇਣੀ ਜ਼ਰੂਰੀ ਸਮਝੀ ਤਾਂਕਿ ਉਹ ਖੁੱਲ੍ਹੇ ਦਿਲ ਨਾਲ ਦਿੱਤਾ ਤੁਹਾਡਾ ਦਾਨ ਤਿਆਰ ਰੱਖਣ ਜਿਸ ਨੂੰ ਦੇਣ ਦਾ ਤੁਸੀਂ ਵਾਅਦਾ ਕੀਤਾ ਸੀ। ਫਿਰ ਜਦੋਂ ਅਸੀਂ ਆਈਏ, ਤਾਂ ਇਹ ਦਾਨ ਤਿਆਰ ਹੋਵੇ। ਇਸ ਤੋਂ ਇਹ ਸਾਬਤ ਹੋਵੇਗਾ ਕਿ ਤੁਸੀਂ ਇਹ ਦਾਨ ਖੁੱਲ੍ਹੇ ਦਿਲ ਨਾਲ ਦਿੱਤਾ ਹੈ, ਨਾ ਕਿ ਅਸੀਂ ਤੁਹਾਡੇ ਤੋਂ ਜ਼ਬਰਦਸਤੀ ਲਿਆ ਹੈ।
-