ਗਲਾਤੀਆਂ 1:6 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 6 ਮੈਂ ਹੈਰਾਨ ਹਾਂ ਕਿ ਤੁਸੀਂ ਪਰਮੇਸ਼ੁਰ ਤੋਂ ਕਿੰਨੀ ਜਲਦੀ ਮੂੰਹ ਮੋੜ ਲਿਆ ਜਿਸ ਨੇ ਤੁਹਾਨੂੰ ਮਸੀਹ ਦੀ ਅਪਾਰ ਕਿਰਪਾ ਸਦਕਾ ਸੱਦਿਆ ਸੀ ਅਤੇ ਹੁਣ ਤੁਸੀਂ ਕੋਈ ਹੋਰ ਖ਼ੁਸ਼ ਖ਼ਬਰੀ ਸੁਣਨ ਲੱਗ ਪਏ ਹੋ।+
6 ਮੈਂ ਹੈਰਾਨ ਹਾਂ ਕਿ ਤੁਸੀਂ ਪਰਮੇਸ਼ੁਰ ਤੋਂ ਕਿੰਨੀ ਜਲਦੀ ਮੂੰਹ ਮੋੜ ਲਿਆ ਜਿਸ ਨੇ ਤੁਹਾਨੂੰ ਮਸੀਹ ਦੀ ਅਪਾਰ ਕਿਰਪਾ ਸਦਕਾ ਸੱਦਿਆ ਸੀ ਅਤੇ ਹੁਣ ਤੁਸੀਂ ਕੋਈ ਹੋਰ ਖ਼ੁਸ਼ ਖ਼ਬਰੀ ਸੁਣਨ ਲੱਗ ਪਏ ਹੋ।+