ਗਲਾਤੀਆਂ 3:23 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 23 ਪਰ ਮਸੀਹ ਉੱਤੇ ਨਿਹਚਾ ਕਰਨ* ਤੋਂ ਪਹਿਲਾਂ ਅਸੀਂ ਇਸ ਕਾਨੂੰਨ ਦੀ ਨਿਗਰਾਨੀ ਅਧੀਨ ਸੀ ਤੇ ਇਸ ਦੇ ਗ਼ੁਲਾਮ ਸੀ ਅਤੇ ਇਸ ਸਮੇਂ ਦੌਰਾਨ ਅਸੀਂ ਉਡੀਕ ਕਰ ਰਹੇ ਸੀ ਕਿ ਪਰਮੇਸ਼ੁਰ ਇਸ ਨਿਹਚਾ ਬਾਰੇ ਕੀ ਪ੍ਰਗਟ ਕਰੇਗਾ।+
23 ਪਰ ਮਸੀਹ ਉੱਤੇ ਨਿਹਚਾ ਕਰਨ* ਤੋਂ ਪਹਿਲਾਂ ਅਸੀਂ ਇਸ ਕਾਨੂੰਨ ਦੀ ਨਿਗਰਾਨੀ ਅਧੀਨ ਸੀ ਤੇ ਇਸ ਦੇ ਗ਼ੁਲਾਮ ਸੀ ਅਤੇ ਇਸ ਸਮੇਂ ਦੌਰਾਨ ਅਸੀਂ ਉਡੀਕ ਕਰ ਰਹੇ ਸੀ ਕਿ ਪਰਮੇਸ਼ੁਰ ਇਸ ਨਿਹਚਾ ਬਾਰੇ ਕੀ ਪ੍ਰਗਟ ਕਰੇਗਾ।+