ਗਲਾਤੀਆਂ 6:12 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 12 ਉਹ ਸਾਰੇ ਲੋਕ ਜੋ ਦੂਜਿਆਂ ਦੀਆਂ ਨਜ਼ਰਾਂ ਵਿਚ ਚੰਗੇ ਬਣਨਾ ਚਾਹੁੰਦੇ ਹਨ, ਉਹੀ ਤੁਹਾਨੂੰ ਸੁੰਨਤ ਕਰਾਉਣ ਲਈ ਮਜਬੂਰ ਕਰਦੇ ਹਨ, ਪਰ ਉਹ ਇਸ ਤਰ੍ਹਾਂ ਇਸ ਲਈ ਕਰਦੇ ਹਨ ਤਾਂਕਿ ਉਨ੍ਹਾਂ ਨੂੰ ਮਸੀਹ ਦੀ ਤਸੀਹੇ ਦੀ ਸੂਲ਼ੀ* ਖ਼ਾਤਰ ਜ਼ੁਲਮ ਨਾ ਝੱਲਣੇ ਪੈਣ।
12 ਉਹ ਸਾਰੇ ਲੋਕ ਜੋ ਦੂਜਿਆਂ ਦੀਆਂ ਨਜ਼ਰਾਂ ਵਿਚ ਚੰਗੇ ਬਣਨਾ ਚਾਹੁੰਦੇ ਹਨ, ਉਹੀ ਤੁਹਾਨੂੰ ਸੁੰਨਤ ਕਰਾਉਣ ਲਈ ਮਜਬੂਰ ਕਰਦੇ ਹਨ, ਪਰ ਉਹ ਇਸ ਤਰ੍ਹਾਂ ਇਸ ਲਈ ਕਰਦੇ ਹਨ ਤਾਂਕਿ ਉਨ੍ਹਾਂ ਨੂੰ ਮਸੀਹ ਦੀ ਤਸੀਹੇ ਦੀ ਸੂਲ਼ੀ* ਖ਼ਾਤਰ ਜ਼ੁਲਮ ਨਾ ਝੱਲਣੇ ਪੈਣ।