2 ਤਿਮੋਥਿਉਸ 1:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਇਸ ਲਈ ਸਾਡੇ ਪ੍ਰਭੂ ਬਾਰੇ ਗਵਾਹੀ ਦੇਣ ਵਿਚ ਸ਼ਰਮਿੰਦਗੀ ਮਹਿਸੂਸ ਨਾ ਕਰ+ ਤੇ ਨਾ ਹੀ ਪ੍ਰਭੂ ਦੀ ਖ਼ਾਤਰ ਮੇਰੇ ਕੈਦ ਵਿਚ ਹੋਣ ਕਰਕੇ ਸ਼ਰਮਿੰਦਗੀ ਮਹਿਸੂਸ ਕਰ। ਪਰ ਤੂੰ ਪਰਮੇਸ਼ੁਰ ਦੀ ਤਾਕਤ ਉੱਤੇ ਭਰੋਸਾ ਰੱਖ ਕੇ ਖ਼ੁਸ਼ ਖ਼ਬਰੀ ਦੀ ਖ਼ਾਤਰ+ ਦੁੱਖ ਝੱਲਣ ਲਈ ਤਿਆਰ ਰਹਿ।+ 2 ਤਿਮੋਥਿਉਸ ਯਹੋਵਾਹ ਦੇ ਗਵਾਹਾਂ ਲਈ ਰਿਸਰਚ ਬਰੋਸ਼ਰ—2019 ਅੰਕ 1:8 ਪਹਿਰਾਬੁਰਜ,3/1/2003, ਸਫ਼ੇ 9-10
8 ਇਸ ਲਈ ਸਾਡੇ ਪ੍ਰਭੂ ਬਾਰੇ ਗਵਾਹੀ ਦੇਣ ਵਿਚ ਸ਼ਰਮਿੰਦਗੀ ਮਹਿਸੂਸ ਨਾ ਕਰ+ ਤੇ ਨਾ ਹੀ ਪ੍ਰਭੂ ਦੀ ਖ਼ਾਤਰ ਮੇਰੇ ਕੈਦ ਵਿਚ ਹੋਣ ਕਰਕੇ ਸ਼ਰਮਿੰਦਗੀ ਮਹਿਸੂਸ ਕਰ। ਪਰ ਤੂੰ ਪਰਮੇਸ਼ੁਰ ਦੀ ਤਾਕਤ ਉੱਤੇ ਭਰੋਸਾ ਰੱਖ ਕੇ ਖ਼ੁਸ਼ ਖ਼ਬਰੀ ਦੀ ਖ਼ਾਤਰ+ ਦੁੱਖ ਝੱਲਣ ਲਈ ਤਿਆਰ ਰਹਿ।+