ਇਬਰਾਨੀਆਂ 4:7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਇਸ ਲਈ ਉਸ ਨੇ ਲੰਬੇ ਸਮੇਂ ਬਾਅਦ ਦਾਊਦ ਦੇ ਜ਼ਬੂਰ ਵਿਚ “ਅੱਜ” ਕਹਿ ਕੇ ਦਿਖਾਇਆ ਕਿ ਉਸ ਨੇ ਦੁਬਾਰਾ ਇਕ ਖ਼ਾਸ ਦਿਨ ਠਹਿਰਾਇਆ ਹੈ; ਠੀਕ ਜਿਵੇਂ ਪਹਿਲਾਂ ਕਿਹਾ ਹੈ: “ਅੱਜ ਜਦੋਂ ਤੁਸੀਂ ਉਸ ਦੀ ਗੱਲ ਸੁਣੋ, ਤਾਂ ਤੁਸੀਂ ਆਪਣੇ ਦਿਲਾਂ ਨੂੰ ਕਠੋਰ ਨਾ ਕਰਿਓ।”+ ਇਬਰਾਨੀਆਂ ਯਹੋਵਾਹ ਦੇ ਗਵਾਹਾਂ ਲਈ ਰਿਸਰਚ ਬਰੋਸ਼ਰ—2019 ਅੰਕ 4:7 ਪਹਿਰਾਬੁਰਜ,7/1/1998, ਸਫ਼ਾ 31
7 ਇਸ ਲਈ ਉਸ ਨੇ ਲੰਬੇ ਸਮੇਂ ਬਾਅਦ ਦਾਊਦ ਦੇ ਜ਼ਬੂਰ ਵਿਚ “ਅੱਜ” ਕਹਿ ਕੇ ਦਿਖਾਇਆ ਕਿ ਉਸ ਨੇ ਦੁਬਾਰਾ ਇਕ ਖ਼ਾਸ ਦਿਨ ਠਹਿਰਾਇਆ ਹੈ; ਠੀਕ ਜਿਵੇਂ ਪਹਿਲਾਂ ਕਿਹਾ ਹੈ: “ਅੱਜ ਜਦੋਂ ਤੁਸੀਂ ਉਸ ਦੀ ਗੱਲ ਸੁਣੋ, ਤਾਂ ਤੁਸੀਂ ਆਪਣੇ ਦਿਲਾਂ ਨੂੰ ਕਠੋਰ ਨਾ ਕਰਿਓ।”+