-
ਇਬਰਾਨੀਆਂ 6:7ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
7 ਲੋਕ ਜ਼ਮੀਨ ਵਾਂਗ ਹਨ ਜਿਸ ਉੱਤੇ ਵਾਰ-ਵਾਰ ਮੀਂਹ ਪੈਂਦਾ ਹੈ। ਜ਼ਮੀਨ ਪਾਣੀ ਸੋਖ ਕੇ ਇਨਸਾਨਾਂ ਦੇ ਖਾਣ ਲਈ ਸਾਗ-ਸਬਜ਼ੀਆਂ ਉਗਾਉਂਦੀ ਹੈ ਜਿਹੜੇ ਇਸ ਉੱਤੇ ਖੇਤੀ ਕਰਦੇ ਹਨ। ਬਦਲੇ ਵਿਚ ਪਰਮੇਸ਼ੁਰ ਇਸ ਨੂੰ ਅਸੀਸ ਦਿੰਦਾ ਹੈ।
-