ਇਬਰਾਨੀਆਂ 6:17 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 17 ਇਸੇ ਤਰ੍ਹਾਂ ਜਦੋਂ ਪਰਮੇਸ਼ੁਰ ਨੇ ਵਾਅਦੇ ਦੇ ਵਾਰਸਾਂ+ ਨੂੰ ਹੋਰ ਚੰਗੀ ਤਰ੍ਹਾਂ ਇਹ ਦਿਖਾਉਣ ਦਾ ਫ਼ੈਸਲਾ ਕੀਤਾ ਕਿ ਉਸ ਦਾ ਮਕਸਦ* ਬਿਲਕੁਲ ਨਹੀਂ ਬਦਲੇਗਾ, ਤਾਂ ਉਸ ਨੇ ਇਸ ਦੀ ਗਾਰੰਟੀ ਦੇਣ ਲਈ ਸਹੁੰ ਵੀ ਖਾਧੀ
17 ਇਸੇ ਤਰ੍ਹਾਂ ਜਦੋਂ ਪਰਮੇਸ਼ੁਰ ਨੇ ਵਾਅਦੇ ਦੇ ਵਾਰਸਾਂ+ ਨੂੰ ਹੋਰ ਚੰਗੀ ਤਰ੍ਹਾਂ ਇਹ ਦਿਖਾਉਣ ਦਾ ਫ਼ੈਸਲਾ ਕੀਤਾ ਕਿ ਉਸ ਦਾ ਮਕਸਦ* ਬਿਲਕੁਲ ਨਹੀਂ ਬਦਲੇਗਾ, ਤਾਂ ਉਸ ਨੇ ਇਸ ਦੀ ਗਾਰੰਟੀ ਦੇਣ ਲਈ ਸਹੁੰ ਵੀ ਖਾਧੀ