ਇਬਰਾਨੀਆਂ 8:5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 ਪਰ ਇਨ੍ਹਾਂ ਪੁਜਾਰੀਆਂ ਦੀ ਪਵਿੱਤਰ ਸੇਵਾ ਸਵਰਗੀ ਚੀਜ਼ਾਂ+ ਦਾ ਨਮੂਨਾ ਅਤੇ ਪਰਛਾਵਾਂ+ ਹੈ; ਠੀਕ ਜਿਵੇਂ ਜਦੋਂ ਮੂਸਾ ਤੰਬੂ ਬਣਾਉਣ ਲੱਗਾ ਸੀ, ਤਾਂ ਉਸ ਨੂੰ ਪਰਮੇਸ਼ੁਰ ਨੇ ਇਹ ਹੁਕਮ ਦਿੱਤਾ ਸੀ: “ਤੂੰ ਧਿਆਨ ਨਾਲ ਸਾਰੀਆਂ ਚੀਜ਼ਾਂ ਉਸ ਨਮੂਨੇ ਮੁਤਾਬਕ ਬਣਾਈਂ ਜੋ ਤੈਨੂੰ ਪਹਾੜ ਉੱਤੇ ਦਿਖਾਇਆ ਗਿਆ ਹੈ।”+ ਇਬਰਾਨੀਆਂ ਯਹੋਵਾਹ ਦੇ ਗਵਾਹਾਂ ਲਈ ਰਿਸਰਚ ਬਰੋਸ਼ਰ—2019 ਅੰਕ 8:5 ਪਹਿਰਾਬੁਰਜ (ਸਟੱਡੀ),10/2023, ਸਫ਼ਾ 26
5 ਪਰ ਇਨ੍ਹਾਂ ਪੁਜਾਰੀਆਂ ਦੀ ਪਵਿੱਤਰ ਸੇਵਾ ਸਵਰਗੀ ਚੀਜ਼ਾਂ+ ਦਾ ਨਮੂਨਾ ਅਤੇ ਪਰਛਾਵਾਂ+ ਹੈ; ਠੀਕ ਜਿਵੇਂ ਜਦੋਂ ਮੂਸਾ ਤੰਬੂ ਬਣਾਉਣ ਲੱਗਾ ਸੀ, ਤਾਂ ਉਸ ਨੂੰ ਪਰਮੇਸ਼ੁਰ ਨੇ ਇਹ ਹੁਕਮ ਦਿੱਤਾ ਸੀ: “ਤੂੰ ਧਿਆਨ ਨਾਲ ਸਾਰੀਆਂ ਚੀਜ਼ਾਂ ਉਸ ਨਮੂਨੇ ਮੁਤਾਬਕ ਬਣਾਈਂ ਜੋ ਤੈਨੂੰ ਪਹਾੜ ਉੱਤੇ ਦਿਖਾਇਆ ਗਿਆ ਹੈ।”+