ਇਬਰਾਨੀਆਂ 9:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 ਪਹਿਲੇ ਇਕਰਾਰ ਵਿਚ ਪਵਿੱਤਰ ਸੇਵਾ ਸੰਬੰਧੀ ਕੁਝ ਕਾਨੂੰਨ ਹੁੰਦੇ ਸਨ ਅਤੇ ਧਰਤੀ ਉੱਤੇ ਇਕ ਪਵਿੱਤਰ ਸਥਾਨ ਹੁੰਦਾ ਸੀ।+