ਇਬਰਾਨੀਆਂ 9:20 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 20 ਅਤੇ ਉਸ ਨੇ ਕਿਹਾ: “ਇਹ ਇਕਰਾਰ ਦਾ ਲਹੂ ਹੈ ਜਿਸ ਦੀ ਪਾਲਣਾ ਕਰਨ ਦਾ ਪਰਮੇਸ਼ੁਰ ਨੇ ਤੁਹਾਨੂੰ ਹੁਕਮ ਦਿੱਤਾ ਹੈ।”+