ਇਬਰਾਨੀਆਂ 9:23 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 23 ਇਸ ਲਈ ਸਵਰਗੀ ਚੀਜ਼ਾਂ ਦੇ ਨਮੂਨੇ+ ʼਤੇ ਬਣਾਈਆਂ ਚੀਜ਼ਾਂ ਨੂੰ ਜਾਨਵਰਾਂ ਦੇ ਖ਼ੂਨ ਨਾਲ ਸ਼ੁੱਧ ਕੀਤਾ ਜਾਣਾ ਜ਼ਰੂਰੀ ਸੀ,+ ਪਰ ਸਵਰਗੀ ਚੀਜ਼ਾਂ ਨੂੰ ਸ਼ੁੱਧ ਕਰਨ ਲਈ ਇਨ੍ਹਾਂ ਨਾਲੋਂ ਕਿਤੇ ਉੱਤਮ ਬਲ਼ੀਆਂ ਦੀ ਲੋੜ ਹੈ।
23 ਇਸ ਲਈ ਸਵਰਗੀ ਚੀਜ਼ਾਂ ਦੇ ਨਮੂਨੇ+ ʼਤੇ ਬਣਾਈਆਂ ਚੀਜ਼ਾਂ ਨੂੰ ਜਾਨਵਰਾਂ ਦੇ ਖ਼ੂਨ ਨਾਲ ਸ਼ੁੱਧ ਕੀਤਾ ਜਾਣਾ ਜ਼ਰੂਰੀ ਸੀ,+ ਪਰ ਸਵਰਗੀ ਚੀਜ਼ਾਂ ਨੂੰ ਸ਼ੁੱਧ ਕਰਨ ਲਈ ਇਨ੍ਹਾਂ ਨਾਲੋਂ ਕਿਤੇ ਉੱਤਮ ਬਲ਼ੀਆਂ ਦੀ ਲੋੜ ਹੈ।