ਇਬਰਾਨੀਆਂ 9:28 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 28 ਇਸੇ ਤਰ੍ਹਾਂ ਮਸੀਹ ਨੇ ਵੀ ਬਹੁਤ ਸਾਰੇ ਲੋਕਾਂ ਦੇ ਪਾਪਾਂ ਲਈ ਆਪਣੇ ਆਪ ਨੂੰ ਇੱਕੋ ਵਾਰ ਹਮੇਸ਼ਾ ਲਈ ਚੜ੍ਹਾਇਆ।+ ਜਦੋਂ ਉਹ ਦੂਸਰੀ ਵਾਰ ਪ੍ਰਗਟ ਹੋਵੇਗਾ, ਤਾਂ ਉਹ ਪਾਪ ਖ਼ਤਮ ਕਰਨ ਲਈ ਪ੍ਰਗਟ ਨਹੀਂ ਹੋਵੇਗਾ ਅਤੇ ਉਹ ਉਨ੍ਹਾਂ ਨੂੰ ਦਿਖਾਈ ਦੇਵੇਗਾ ਜਿਹੜੇ ਮੁਕਤੀ ਲਈ ਬੇਸਬਰੀ ਨਾਲ ਉਸ ਦੀ ਉਡੀਕ ਕਰ ਰਹੇ ਹਨ।+ ਇਬਰਾਨੀਆਂ ਯਹੋਵਾਹ ਦੇ ਗਵਾਹਾਂ ਲਈ ਰਿਸਰਚ ਬਰੋਸ਼ਰ—2019 ਅੰਕ 9:28 ਪਹਿਰਾਬੁਰਜ,2/1/1998, ਸਫ਼ੇ 19-20
28 ਇਸੇ ਤਰ੍ਹਾਂ ਮਸੀਹ ਨੇ ਵੀ ਬਹੁਤ ਸਾਰੇ ਲੋਕਾਂ ਦੇ ਪਾਪਾਂ ਲਈ ਆਪਣੇ ਆਪ ਨੂੰ ਇੱਕੋ ਵਾਰ ਹਮੇਸ਼ਾ ਲਈ ਚੜ੍ਹਾਇਆ।+ ਜਦੋਂ ਉਹ ਦੂਸਰੀ ਵਾਰ ਪ੍ਰਗਟ ਹੋਵੇਗਾ, ਤਾਂ ਉਹ ਪਾਪ ਖ਼ਤਮ ਕਰਨ ਲਈ ਪ੍ਰਗਟ ਨਹੀਂ ਹੋਵੇਗਾ ਅਤੇ ਉਹ ਉਨ੍ਹਾਂ ਨੂੰ ਦਿਖਾਈ ਦੇਵੇਗਾ ਜਿਹੜੇ ਮੁਕਤੀ ਲਈ ਬੇਸਬਰੀ ਨਾਲ ਉਸ ਦੀ ਉਡੀਕ ਕਰ ਰਹੇ ਹਨ।+