ਇਬਰਾਨੀਆਂ 11:12 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 12 ਇਸੇ ਕਰਕੇ ਭਾਵੇਂ ਅਬਰਾਹਾਮ ਬੱਚੇ ਪੈਦਾ ਨਹੀਂ ਕਰ ਸਕਦਾ ਸੀ,*+ ਫਿਰ ਵੀ ਉਸੇ ਇੱਕੋ ਆਦਮੀ ਤੋਂ ਇੰਨੇ ਬੱਚੇ ਹੋਏ+ ਜਿੰਨੇ ਆਕਾਸ਼ ਵਿਚ ਤਾਰੇ ਹਨ ਅਤੇ ਜਿਹੜੇ ਸਮੁੰਦਰ ਦੇ ਕੰਢੇ ਦੀ ਰੇਤ ਦੇ ਕਿਣਕਿਆਂ ਵਾਂਗ ਅਣਗਿਣਤ ਹਨ।+
12 ਇਸੇ ਕਰਕੇ ਭਾਵੇਂ ਅਬਰਾਹਾਮ ਬੱਚੇ ਪੈਦਾ ਨਹੀਂ ਕਰ ਸਕਦਾ ਸੀ,*+ ਫਿਰ ਵੀ ਉਸੇ ਇੱਕੋ ਆਦਮੀ ਤੋਂ ਇੰਨੇ ਬੱਚੇ ਹੋਏ+ ਜਿੰਨੇ ਆਕਾਸ਼ ਵਿਚ ਤਾਰੇ ਹਨ ਅਤੇ ਜਿਹੜੇ ਸਮੁੰਦਰ ਦੇ ਕੰਢੇ ਦੀ ਰੇਤ ਦੇ ਕਿਣਕਿਆਂ ਵਾਂਗ ਅਣਗਿਣਤ ਹਨ।+