ਇਬਰਾਨੀਆਂ 12:23 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 23 ਨਾਲੇ ਤੁਸੀਂ ਪਰਮੇਸ਼ੁਰ ਦੇ ਜੇਠੇ ਪੁੱਤਰਾਂ ਦੀ ਮੰਡਲੀ ਕੋਲ ਜਿਨ੍ਹਾਂ ਦੇ ਨਾਂ ਸਵਰਗ ਵਿਚ ਲਿਖੇ ਗਏ ਹਨ, ਸਾਰਿਆਂ ਦਾ ਨਿਆਂ ਕਰਨ ਵਾਲੇ ਪਰਮੇਸ਼ੁਰ ਕੋਲ+ ਅਤੇ ਧਰਮੀ ਸੇਵਕਾਂ ਕੋਲ ਆਏ ਹੋ+ ਜਿਹੜੇ ਪਵਿੱਤਰ ਸ਼ਕਤੀ ਮੁਤਾਬਕ ਜ਼ਿੰਦਗੀ ਜੀਉਂਦੇ ਹਨ ਅਤੇ ਮੁਕੰਮਲ ਕੀਤੇ ਗਏ ਹਨ।+
23 ਨਾਲੇ ਤੁਸੀਂ ਪਰਮੇਸ਼ੁਰ ਦੇ ਜੇਠੇ ਪੁੱਤਰਾਂ ਦੀ ਮੰਡਲੀ ਕੋਲ ਜਿਨ੍ਹਾਂ ਦੇ ਨਾਂ ਸਵਰਗ ਵਿਚ ਲਿਖੇ ਗਏ ਹਨ, ਸਾਰਿਆਂ ਦਾ ਨਿਆਂ ਕਰਨ ਵਾਲੇ ਪਰਮੇਸ਼ੁਰ ਕੋਲ+ ਅਤੇ ਧਰਮੀ ਸੇਵਕਾਂ ਕੋਲ ਆਏ ਹੋ+ ਜਿਹੜੇ ਪਵਿੱਤਰ ਸ਼ਕਤੀ ਮੁਤਾਬਕ ਜ਼ਿੰਦਗੀ ਜੀਉਂਦੇ ਹਨ ਅਤੇ ਮੁਕੰਮਲ ਕੀਤੇ ਗਏ ਹਨ।+