ਯਾਕੂਬ 2:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਜਿਸ ਆਦਮੀ ਨੇ ਸ਼ਾਨਦਾਰ ਕੱਪੜੇ ਪਾਏ ਹੁੰਦੇ ਹਨ, ਤੁਸੀਂ ਉਸ ਨੂੰ ਜ਼ਿਆਦਾ ਆਦਰ ਦਿੰਦੇ ਹੋ ਅਤੇ ਕਹਿੰਦੇ ਹੋ: “ਤੂੰ ਉੱਥੇ ਵਧੀਆ ਜਗ੍ਹਾ ʼਤੇ ਜਾ ਕੇ ਬੈਠ” ਅਤੇ ਗ਼ਰੀਬ ਆਦਮੀ ਨੂੰ ਕਹਿੰਦੇ ਹੋ: “ਤੂੰ ਖੜ੍ਹਾ ਰਹਿ” ਜਾਂ, “ਉੱਥੇ ਮੇਰੇ ਪੈਰ ਰੱਖਣ ਦੀ ਚੌਂਕੀ ਕੋਲ ਜਾ ਕੇ ਥੱਲੇ ਬੈਠ।”+ ਯਾਕੂਬ ਯਹੋਵਾਹ ਦੇ ਗਵਾਹਾਂ ਲਈ ਰਿਸਰਚ ਬਰੋਸ਼ਰ—2019 ਅੰਕ 2:3 ਪਹਿਰਾਬੁਰਜ,11/1/1997, ਸਫ਼ੇ 20-21
3 ਜਿਸ ਆਦਮੀ ਨੇ ਸ਼ਾਨਦਾਰ ਕੱਪੜੇ ਪਾਏ ਹੁੰਦੇ ਹਨ, ਤੁਸੀਂ ਉਸ ਨੂੰ ਜ਼ਿਆਦਾ ਆਦਰ ਦਿੰਦੇ ਹੋ ਅਤੇ ਕਹਿੰਦੇ ਹੋ: “ਤੂੰ ਉੱਥੇ ਵਧੀਆ ਜਗ੍ਹਾ ʼਤੇ ਜਾ ਕੇ ਬੈਠ” ਅਤੇ ਗ਼ਰੀਬ ਆਦਮੀ ਨੂੰ ਕਹਿੰਦੇ ਹੋ: “ਤੂੰ ਖੜ੍ਹਾ ਰਹਿ” ਜਾਂ, “ਉੱਥੇ ਮੇਰੇ ਪੈਰ ਰੱਖਣ ਦੀ ਚੌਂਕੀ ਕੋਲ ਜਾ ਕੇ ਥੱਲੇ ਬੈਠ।”+