2 ਪਤਰਸ 2:18 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 18 ਇਹ ਆਦਮੀ ਵੱਡੀਆਂ-ਵੱਡੀਆਂ ਗੱਲਾਂ ਤਾਂ ਕਰਦੇ ਹਨ, ਪਰ ਇਹ ਸਾਰੀਆਂ ਫੋਕੀਆਂ ਹਨ। ਇਹ ਸਰੀਰਕ ਇੱਛਾਵਾਂ ਨੂੰ ਪੂਰੀਆਂ ਕਰਨ ਦੀ ਹੱਲਾਸ਼ੇਰੀ ਦੇ ਕੇ+ ਅਤੇ ਬੇਸ਼ਰਮੀ* ਭਰੇ ਕੰਮ ਕਰ ਕੇ ਉਨ੍ਹਾਂ ਲੋਕਾਂ ਨੂੰ ਭਰਮਾਉਂਦੇ ਹਨ ਜਿਹੜੇ ਬੁਰਾਈ ਦੀ ਜ਼ਿੰਦਗੀ ਜੀਉਣ ਵਾਲਿਆਂ ਵਿੱਚੋਂ ਹੁਣੇ-ਹੁਣੇ ਨਿਕਲੇ ਹਨ।+ 2 ਪਤਰਸ ਯਹੋਵਾਹ ਦੇ ਗਵਾਹਾਂ ਲਈ ਰਿਸਰਚ ਬਰੋਸ਼ਰ—2019 ਅੰਕ 2:18 ਪਹਿਰਾਬੁਰਜ,9/1/1997, ਸਫ਼ਾ 16
18 ਇਹ ਆਦਮੀ ਵੱਡੀਆਂ-ਵੱਡੀਆਂ ਗੱਲਾਂ ਤਾਂ ਕਰਦੇ ਹਨ, ਪਰ ਇਹ ਸਾਰੀਆਂ ਫੋਕੀਆਂ ਹਨ। ਇਹ ਸਰੀਰਕ ਇੱਛਾਵਾਂ ਨੂੰ ਪੂਰੀਆਂ ਕਰਨ ਦੀ ਹੱਲਾਸ਼ੇਰੀ ਦੇ ਕੇ+ ਅਤੇ ਬੇਸ਼ਰਮੀ* ਭਰੇ ਕੰਮ ਕਰ ਕੇ ਉਨ੍ਹਾਂ ਲੋਕਾਂ ਨੂੰ ਭਰਮਾਉਂਦੇ ਹਨ ਜਿਹੜੇ ਬੁਰਾਈ ਦੀ ਜ਼ਿੰਦਗੀ ਜੀਉਣ ਵਾਲਿਆਂ ਵਿੱਚੋਂ ਹੁਣੇ-ਹੁਣੇ ਨਿਕਲੇ ਹਨ।+