2 ਪਤਰਸ 2:21 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 21 ਇਨ੍ਹਾਂ ਲਈ ਚੰਗਾ ਹੁੰਦਾ ਕਿ ਇਹ ਧਾਰਮਿਕਤਾ ਦੇ ਰਾਹ ਦਾ ਸਹੀ ਗਿਆਨ ਲੈਂਦੇ ਹੀ ਨਾ ਕਿਉਂਕਿ ਇਨ੍ਹਾਂ ਨੇ ਇਸ ਬਾਰੇ ਸਿੱਖਣ ਤੋਂ ਬਾਅਦ ਪਵਿੱਤਰ ਕਾਨੂੰਨ ਮੁਤਾਬਕ ਚੱਲਣਾ ਛੱਡ ਦਿੱਤਾ ਹੈ ਜੋ ਇਨ੍ਹਾਂ ਨੂੰ ਮਿਲਿਆ ਸੀ।+
21 ਇਨ੍ਹਾਂ ਲਈ ਚੰਗਾ ਹੁੰਦਾ ਕਿ ਇਹ ਧਾਰਮਿਕਤਾ ਦੇ ਰਾਹ ਦਾ ਸਹੀ ਗਿਆਨ ਲੈਂਦੇ ਹੀ ਨਾ ਕਿਉਂਕਿ ਇਨ੍ਹਾਂ ਨੇ ਇਸ ਬਾਰੇ ਸਿੱਖਣ ਤੋਂ ਬਾਅਦ ਪਵਿੱਤਰ ਕਾਨੂੰਨ ਮੁਤਾਬਕ ਚੱਲਣਾ ਛੱਡ ਦਿੱਤਾ ਹੈ ਜੋ ਇਨ੍ਹਾਂ ਨੂੰ ਮਿਲਿਆ ਸੀ।+