2 ਪਤਰਸ 2:22 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 22 ਇਨ੍ਹਾਂ ਉੱਤੇ ਇਹ ਸੱਚੀ ਕਹਾਵਤ ਢੁਕਦੀ ਹੈ: “ਕੁੱਤਾ ਵਾਪਸ ਆ ਕੇ ਆਪਣੀ ਹੀ ਉਲਟੀ ਨੂੰ ਚੱਟ ਲੈਂਦਾ ਹੈ ਅਤੇ ਨਵ੍ਹਾਈ ਹੋਈ ਸੂਰਨੀ ਦੁਬਾਰਾ ਚਿੱਕੜ ਵਿਚ ਲਿਟਣ ਲੱਗ ਪੈਂਦੀ ਹੈ।”+
22 ਇਨ੍ਹਾਂ ਉੱਤੇ ਇਹ ਸੱਚੀ ਕਹਾਵਤ ਢੁਕਦੀ ਹੈ: “ਕੁੱਤਾ ਵਾਪਸ ਆ ਕੇ ਆਪਣੀ ਹੀ ਉਲਟੀ ਨੂੰ ਚੱਟ ਲੈਂਦਾ ਹੈ ਅਤੇ ਨਵ੍ਹਾਈ ਹੋਈ ਸੂਰਨੀ ਦੁਬਾਰਾ ਚਿੱਕੜ ਵਿਚ ਲਿਟਣ ਲੱਗ ਪੈਂਦੀ ਹੈ।”+