1 ਯੂਹੰਨਾ 1:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 1 ਅਸੀਂ ਤੁਹਾਨੂੰ ਉਸ ਬਾਰੇ ਲਿਖ ਰਹੇ ਹਾਂ ਜਿਹੜਾ ਸ਼ੁਰੂ ਤੋਂ ਸੀ, ਜਿਸ ਦੀਆਂ ਗੱਲਾਂ ਅਸੀਂ ਸੁਣੀਆਂ, ਜਿਸ ਨੂੰ ਅਸੀਂ ਆਪਣੀ ਅੱਖੀਂ ਦੇਖਿਆ ਅਤੇ ਆਪਣੇ ਹੱਥਾਂ ਨਾਲ ਛੂਹਿਆ, ਜਿਸ ਵੱਲ ਅਸੀਂ ਧਿਆਨ ਦਿੱਤਾ ਅਤੇ ਜਿਸ ਨੇ ਜ਼ਿੰਦਗੀ ਦਾ ਸੰਦੇਸ਼ ਦਿੱਤਾ+
1 ਅਸੀਂ ਤੁਹਾਨੂੰ ਉਸ ਬਾਰੇ ਲਿਖ ਰਹੇ ਹਾਂ ਜਿਹੜਾ ਸ਼ੁਰੂ ਤੋਂ ਸੀ, ਜਿਸ ਦੀਆਂ ਗੱਲਾਂ ਅਸੀਂ ਸੁਣੀਆਂ, ਜਿਸ ਨੂੰ ਅਸੀਂ ਆਪਣੀ ਅੱਖੀਂ ਦੇਖਿਆ ਅਤੇ ਆਪਣੇ ਹੱਥਾਂ ਨਾਲ ਛੂਹਿਆ, ਜਿਸ ਵੱਲ ਅਸੀਂ ਧਿਆਨ ਦਿੱਤਾ ਅਤੇ ਜਿਸ ਨੇ ਜ਼ਿੰਦਗੀ ਦਾ ਸੰਦੇਸ਼ ਦਿੱਤਾ+