1 ਯੂਹੰਨਾ 3:5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 ਤੁਸੀਂ ਇਹ ਵੀ ਜਾਣਦੇ ਹੋ ਕਿ ਯਿਸੂ ਸਾਡੇ ਪਾਪਾਂ ਨੂੰ ਖ਼ਤਮ ਕਰਨ ਲਈ ਆਇਆ ਸੀ+ ਅਤੇ ਉਸ ਵਿਚ ਕੋਈ ਪਾਪ ਨਹੀਂ ਹੈ।