ਪ੍ਰਕਾਸ਼ ਦੀ ਕਿਤਾਬ 21:22 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 22 ਮੈਂ ਸ਼ਹਿਰ ਵਿਚ ਕੋਈ ਮੰਦਰ ਨਹੀਂ ਦੇਖਿਆ ਕਿਉਂਕਿ ਸਰਬਸ਼ਕਤੀਮਾਨ ਯਹੋਵਾਹ* ਪਰਮੇਸ਼ੁਰ+ ਅਤੇ ਲੇਲਾ ਉਸ ਦਾ ਮੰਦਰ ਹਨ। ਪ੍ਰਕਾਸ਼ ਦੀ ਕਿਤਾਬ ਯਹੋਵਾਹ ਦੇ ਗਵਾਹਾਂ ਲਈ ਰਿਸਰਚ ਬਰੋਸ਼ਰ—2019 ਅੰਕ 21:22 ਪਹਿਰਾਬੁਰਜ (ਸਟੱਡੀ),5/2022, ਸਫ਼ਾ 18