ਪ੍ਰਕਾਸ਼ ਦੀ ਕਿਤਾਬ 22:6 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 6 ਦੂਤ ਨੇ ਮੈਨੂੰ ਕਿਹਾ: “ਇਹ ਗੱਲਾਂ ਭਰੋਸੇ ਦੇ ਲਾਇਕ ਅਤੇ ਸੱਚੀਆਂ ਹਨ;+ ਹਾਂ, ਯਹੋਵਾਹ* ਪਰਮੇਸ਼ੁਰ ਨੇ, ਜਿਸ ਨੇ ਨਬੀਆਂ ਨੂੰ ਭਵਿੱਖਬਾਣੀਆਂ ਕਰਨ ਲਈ ਪ੍ਰੇਰਿਤ ਕੀਤਾ ਸੀ,+ ਆਪਣਾ ਦੂਤ ਘੱਲ ਕੇ ਆਪਣੇ ਦਾਸਾਂ ਨੂੰ ਉਹ ਸਭ ਕੁਝ ਦਿਖਾਇਆ ਹੈ ਜੋ ਬਹੁਤ ਛੇਤੀ ਹੋਣ ਵਾਲਾ ਹੈ। ਪ੍ਰਕਾਸ਼ ਦੀ ਕਿਤਾਬ ਯਹੋਵਾਹ ਦੇ ਗਵਾਹਾਂ ਲਈ ਰਿਸਰਚ ਬਰੋਸ਼ਰ—2019 ਅੰਕ 22:6 ਪਹਿਰਾਬੁਰਜ,12/1/1999, ਸਫ਼ਾ 19
6 ਦੂਤ ਨੇ ਮੈਨੂੰ ਕਿਹਾ: “ਇਹ ਗੱਲਾਂ ਭਰੋਸੇ ਦੇ ਲਾਇਕ ਅਤੇ ਸੱਚੀਆਂ ਹਨ;+ ਹਾਂ, ਯਹੋਵਾਹ* ਪਰਮੇਸ਼ੁਰ ਨੇ, ਜਿਸ ਨੇ ਨਬੀਆਂ ਨੂੰ ਭਵਿੱਖਬਾਣੀਆਂ ਕਰਨ ਲਈ ਪ੍ਰੇਰਿਤ ਕੀਤਾ ਸੀ,+ ਆਪਣਾ ਦੂਤ ਘੱਲ ਕੇ ਆਪਣੇ ਦਾਸਾਂ ਨੂੰ ਉਹ ਸਭ ਕੁਝ ਦਿਖਾਇਆ ਹੈ ਜੋ ਬਹੁਤ ਛੇਤੀ ਹੋਣ ਵਾਲਾ ਹੈ।