-
ਮੱਤੀ 5:25ਪਵਿੱਤਰ ਬਾਈਬਲ
-
-
25 “ਜੇ ਤੇਰੇ ʼਤੇ ਕੋਈ ਮੁਕੱਦਮਾ ਕਰਦਾ ਹੈ, ਤਾਂ ਅਦਾਲਤ ਨੂੰ ਜਾਂਦਿਆਂ ਰਾਹ ਵਿਚ ਹੀ ਤੂੰ ਜਲਦੀ ਤੋਂ ਜਲਦੀ ਉਸ ਨਾਲ ਸਮਝੌਤਾ ਕਰ ਲੈ, ਤਾਂਕਿ ਦੋਸ਼ ਲਾਉਣ ਵਾਲਾ ਤੈਨੂੰ ਜੱਜ ਦੇ ਹਵਾਲੇ ਨਾ ਕਰ ਦੇਵੇ, ਤੇ ਜੱਜ ਸਿਪਾਹੀ ਦੇ ਹਵਾਲੇ ਕਰ ਦੇਵੇ, ਅਤੇ ਤੈਨੂੰ ਕੈਦ ਵਿਚ ਸੁੱਟਿਆ ਜਾਵੇ।
-