-
ਮੱਤੀ 6:23ਪਵਿੱਤਰ ਬਾਈਬਲ
-
-
23 ਪਰ ਜੇ ਤੇਰੀ ਅੱਖ ਬੁਰੀ ਗੱਲ ʼਤੇ ਟਿਕੀ ਹੋਈ ਹੈ, ਤਾਂ ਤੇਰਾ ਸਾਰਾ ਸਰੀਰ ਹਨੇਰੇ ਵਿਚ ਹੋਵੇਗਾ। ਇਸ ਲਈ ਜੇ ਤੇਰੀ ਅੱਖ ਤੇਰੇ ਸਰੀਰ ਵਿਚ ਰੌਸ਼ਨੀ ਕਰਨ ਦੀ ਬਜਾਇ ਹਨੇਰਾ ਕਰੇ, ਤਾਂ ਤੇਰਾ ਸਾਰਾ ਸਰੀਰ ਕਿੰਨੇ ਘੁੱਪ ਹਨੇਰੇ ਵਿਚ ਹੋਵੇਗਾ!
-