-
ਮੱਤੀ 8:32ਪਵਿੱਤਰ ਬਾਈਬਲ
-
-
32 ਇਸ ਲਈ ਉਸ ਨੇ ਉਨ੍ਹਾਂ ਨੂੰ ਕਿਹਾ: “ਜਾਓ!” ਅਤੇ ਦੁਸ਼ਟ ਦੂਤ ਨਿਕਲ ਕੇ ਸੂਰਾਂ ਨੂੰ ਜਾ ਚਿੰਬੜੇ, ਅਤੇ ਦੇਖੋ! ਸੂਰ ਤੇਜ਼-ਤੇਜ਼ ਭੱਜਣ ਲੱਗ ਪਏ ਅਤੇ ਉਨ੍ਹਾਂ ਨੇ ਪਹਾੜੋਂ ਝੀਲ ਵਿਚ ਛਾਲਾਂ ਮਾਰ ਦਿੱਤੀਆਂ ਅਤੇ ਪੂਰਾ ਝੁੰਡ ਪਾਣੀ ਵਿਚ ਡੁੱਬ ਗਿਆ।
-