-
ਮੱਤੀ 10:16ਪਵਿੱਤਰ ਬਾਈਬਲ
-
-
16 “ਯਾਦ ਰੱਖੋ, ਤੁਸੀਂ ਭੇਡਾਂ ਵਰਗੇ ਹੋ ਤੇ ਮੈਂ ਤੁਹਾਨੂੰ ਬਘਿਆੜਾਂ ਵਰਗੇ ਲੋਕਾਂ ਵਿਚ ਘੱਲ ਰਿਹਾ ਹਾਂ; ਇਸ ਲਈ ਤੁਸੀਂ ਸੱਪਾਂ ਵਾਂਗ ਸਾਵਧਾਨ ਰਹੋ ਅਤੇ ਕਬੂਤਰਾਂ ਵਾਂਗ ਮਾਸੂਮ ਬਣੋ।