-
ਮੱਤੀ 10:41ਪਵਿੱਤਰ ਬਾਈਬਲ
-
-
41 ਜਿਹੜਾ ਕਿਸੇ ਨਬੀ ਨੂੰ ਇਸ ਲਈ ਕਬੂਲ ਕਰਦਾ ਹੈ ਕਿਉਂਕਿ ਉਹ ਨਬੀ ਹੈ, ਤਾਂ ਉਸ ਨੂੰ ਉਹੀ ਇਨਾਮ ਮਿਲੇਗਾ ਜੋ ਇਕ ਨਬੀ ਨੂੰ ਮਿਲਦਾ ਹੈ, ਅਤੇ ਜਿਹੜਾ ਕਿਸੇ ਨੇਕ ਇਨਸਾਨ ਨੂੰ ਇਸ ਲਈ ਕਬੂਲ ਕਰਦਾ ਹੈ ਕਿਉਂਕਿ ਉਹ ਨੇਕ ਹੈ, ਤਾਂ ਉਸ ਨੂੰ ਉਹੀ ਇਨਾਮ ਮਿਲੇਗਾ ਜੋ ਇਕ ਨੇਕ ਇਨਸਾਨ ਨੂੰ ਮਿਲਦਾ ਹੈ।
-