ਮੱਤੀ 11:23 ਪਵਿੱਤਰ ਬਾਈਬਲ 23 ਅਤੇ ਤੂੰ ਹੇ ਕਫ਼ਰਨਾਹੂਮ, ਕੀ ਤੂੰ ਆਕਾਸ਼ ਤਕ ਉੱਚਾ ਕੀਤਾ ਜਾਏਂਗਾ? ਨਹੀਂ, ਸਗੋਂ ਤੂੰ ਕਬਰ* ਵਿਚ ਜਾਏਂਗਾ, ਕਿਉਂਕਿ ਜਿਹੜੀਆਂ ਕਰਾਮਾਤਾਂ ਤੇਰੇ ਵਿਚ ਕੀਤੀਆਂ ਗਈਆਂ ਸਨ, ਜੇ ਇਹੀ ਕਰਾਮਾਤਾਂ ਸਦੂਮ ਵਿਚ ਕੀਤੀਆਂ ਜਾਂਦੀਆਂ, ਤਾਂ ਉਸ ਸ਼ਹਿਰ ਨੇ ਅੱਜ ਦੇ ਦਿਨ ਤਕ ਹੋਣਾ ਸੀ। ਮੱਤੀ ਯਹੋਵਾਹ ਦੇ ਗਵਾਹਾਂ ਲਈ ਰਿਸਰਚ ਬਰੋਸ਼ਰ—2019 ਅੰਕ 11:23 ਸਰਬ ਮਹਾਨ ਮਨੁੱਖ, ਅਧਿ. 39 ਸਦਾ ਦੇ ਲਈ ਜੀਉਂਦੇ ਰਹਿਣਾ, ਸਫ਼ਾ 179
23 ਅਤੇ ਤੂੰ ਹੇ ਕਫ਼ਰਨਾਹੂਮ, ਕੀ ਤੂੰ ਆਕਾਸ਼ ਤਕ ਉੱਚਾ ਕੀਤਾ ਜਾਏਂਗਾ? ਨਹੀਂ, ਸਗੋਂ ਤੂੰ ਕਬਰ* ਵਿਚ ਜਾਏਂਗਾ, ਕਿਉਂਕਿ ਜਿਹੜੀਆਂ ਕਰਾਮਾਤਾਂ ਤੇਰੇ ਵਿਚ ਕੀਤੀਆਂ ਗਈਆਂ ਸਨ, ਜੇ ਇਹੀ ਕਰਾਮਾਤਾਂ ਸਦੂਮ ਵਿਚ ਕੀਤੀਆਂ ਜਾਂਦੀਆਂ, ਤਾਂ ਉਸ ਸ਼ਹਿਰ ਨੇ ਅੱਜ ਦੇ ਦਿਨ ਤਕ ਹੋਣਾ ਸੀ।