-
ਮੱਤੀ 13:15ਪਵਿੱਤਰ ਬਾਈਬਲ
-
-
15 ਕਿਉਂਕਿ ਇਹ ਲੋਕ ਆਪਣੇ ਦਿਲਾਂ ਵਿਚ ਕੁਝ ਵੀ ਨਹੀਂ ਉਤਾਰਨਾ ਚਾਹੁੰਦੇ। ਇਹ ਆਪਣੇ ਕੰਨਾਂ ਨਾਲ ਸੁਣਦੇ ਤਾਂ ਹਨ, ਪਰ ਕਰਦੇ ਕੁਝ ਨਹੀਂ, ਅਤੇ ਇਨ੍ਹਾਂ ਨੇ ਆਪਣੀਆਂ ਅੱਖਾਂ ਮੀਟ ਲਈਆਂ ਹਨ, ਤਾਂਕਿ ਇੱਦਾਂ ਨਾ ਹੋਵੇ ਕਿ ਇਹ ਆਪਣੀਆਂ ਅੱਖਾਂ ਨਾਲ ਦੇਖਣ, ਆਪਣੇ ਕੰਨਾਂ ਨਾਲ ਸੁਣਨ ਤੇ ਇਨ੍ਹਾਂ ਗੱਲਾਂ ਨੂੰ ਸਮਝ ਕੇ ਆਪਣੇ ਦਿਲਾਂ ʼਤੇ ਅਸਰ ਪੈਣ ਦੇਣ ਅਤੇ ਤੋਬਾ ਕਰਨ, ਤੇ ਮੈਂ ਇਨ੍ਹਾਂ ਨੂੰ ਸੁਧਾਰਾਂ।’
-