-
ਮੱਤੀ 13:21ਪਵਿੱਤਰ ਬਾਈਬਲ
-
-
21 ਪਰ ਬਚਨ ਨੇ ਉਸ ਦੇ ਦਿਲ ਵਿਚ ਜੜ੍ਹ ਨਹੀਂ ਫੜੀ, ਫਿਰ ਵੀ ਉਹ ਥੋੜ੍ਹਾ ਚਿਰ ਮੰਨਦਾ ਰਹਿੰਦਾ ਹੈ, ਅਤੇ ਜਦੋਂ ਬਚਨ ਨੂੰ ਮੰਨਣ ਕਰਕੇ ਉਸ ਉੱਤੇ ਮੁਸੀਬਤਾਂ ਆਉਂਦੀਆਂ ਹਨ ਜਾਂ ਅਤਿਆਚਾਰ ਹੁੰਦੇ ਹਨ, ਤਾਂ ਉਹ ਬਚਨ ਉੱਤੇ ਨਿਹਚਾ ਕਰਨੀ ਛੱਡ ਦਿੰਦਾ ਹੈ।
-